ਕਿਸਾਨ ਇਸ ਵਾਰ ਪਰਾਲੀ ਨਾ ਸਾੜਨ, ਨਵੀਆਂ ਯੋਜਨਾਵਾਂ 'ਤੇ ਕੰਮ ਕਰ ਰਹੇ ਹਾਂ : Kuldeep Dhaliwal | OneIndia Punjabi

2022-09-23 0

ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕਿਸਾਨਾਂ ਤੋਂ ਭਰੋਸਾ ਮੰਗਦਿਆਂ ਕਰਦਿਆਂ ਕਿਹਾ ਕਿ ਉਹ ਇਸ ਵਾਰ ਪਰਾਲੀ ਨੂੰ ਅੱਗ ਨਾ ਲਗਾਉਣ। ਉਹਨਾਂ ਕਿਹਾ ਕਿ ਪਰਾਲੀ ਨੂੰ ਅੱਗ ਲਗਾਉਣ ਨਾਲ ਵਾਤਾਵਰਨ 'ਚ ਅਤੇ ਧਰਤੀ ਦੇ ਹੇਠਲੇ ਹਿੱਸੇ 'ਚ ਪ੍ਰਦੂਸ਼ਣ ਵਧਣ ਨਾਲ ਜਿੱਥੇ ਧਰਤੀ ਦੀ ਉਪਜਾਊ ਸ਼ਕਤੀ ਘਟ ਰਹੀ ਹੈ, ਉੱਥੇ ਹੀ ਅਸੀਂ ਸਾਰੇ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਾਂ।

Videos similaires